EUVIMEDEUVIMED entdecken
Open Access · CC BY-NC 4.0

ਦਰਸ਼ਨ ਧੀਰ ਦੁਆਰਾ ਰਚਿਤ ਨਾਵਲ ‘ਸਲਤਨਤ’: ਪੂੰਜੀ ਦਾ ਆਤੰਕ ਬਨਾਮ ਪਰਵਾਸੀ ਜੀਵਨ

ਡਾ. ਹਰਪ੍ਰੀਤ ਕੌਰ

International Journal of Multidisciplinary Research in Arts, Science and Technology · 18.04.2026 · 4 (4) · 33-40

DOI: 10.61778/ijmrast.v4i4.259 ↗

Kurz gefasst

Fachartikel in der Zeitschrift International Journal of Multidisciplinary Research in Arts, Science and Technology, online erschienen am 18.04.2026. Verfasst von ਡਾ. ਹਰਪ੍ਰੀਤ ਕੌਰ. Der Volltext ist frei zugänglich (Open Access, CC BY-NC 4.0).

AbstractBibliografische AngabenZitierenVerwandte Studien

Abstract (Originalsprache)

ਮਜ਼ਬੂਤ ਆਰਥਿਕ ਜਮਾਤ ਸਹਿਜੇ ਹੀ ਸਿਆਸੀ ਰਸੂਖ਼ ਅਤੇ ਆਪਣੀ ਪੈਂਠ ਬਣਾ ਕੇ ਰੱਖਦੀ ਹੈ, ਜਿਸ ਦਾ ਪੱਛਮੀ ਮੁਲਕਾਂ ਤੱਕ ਬੋਲ-ਬਾਲਾ ਹੈ। ਇਸਨੇ ਪੱਛਮ ਨੂੰ ਨੀਰਸ ਰਵੱਈਆ ਤੇ ਪਦਾਰਥਕ ਮਾਨਤਾਵਾਂ ਦਾ ਹਾਮੀ ਬਣਾ ਕੇ ਉਸ ਵਿਚੋਂ ਹਵਸ ਦੀ ਚਾਹਤ ਭਰੀ ਹੈ ਜੋ ਕਿ ਮੱਧਵਰਗੀ ਇਨਸਾਨੀ ਬਿਰਤੀਆਂ ਨੂੰ ਸਹਿਜੇ ਹੀ ਗ਼ੁਲਾਮੀ ਅਤੇ ਹਵਸ ਦਾ ਸ਼ਿਕਾਰ ਬਣਾਉਂਦੀ ਹੈ ਜਿਹਨਾਂ ਵਿਚ ਘਿਰਿਆ ਇਨਸਾਨ ਨਾ ਘਰ ਦਾ ਰਹਿੰਦਾ ਹੈ ਤੇ ਨਾ ਘਾਟ ਦਾ। ਨਾਵਲਕਾਰ ਨੇ ਜਸਵੀਰ ਅਤੇ ਕਿਰਨਜੀਤ ਦੀ ਵਾਰਤਾਲਾਪ ਰਾਹੀਂ ਪੁਸ਼ੀ ਦੀ ਜਕੜੀ ਹੋਈ ਮਨੋਦਸ਼ਾ ਨੂੰ ਬਿਆਨ ਕਰਨ ਦਾ ਪ੍ਰਯਤਨ ਕੀਤਾ ਹੈ ਜੋ ਸਧਾਰਨ ਜਮਾਤ ਨੂੰ ਲਪੇਟ ਵਿਚ ਲੈਣ ਦੀ ਨਿਸ਼ਾਨਦੇਹੀ ਕਰਦੀ ਹੈ ।

Zitieren

APA

ਕੌਰ, ਡ. ਹ. (2026). ਦਰਸ਼ਨ ਧੀਰ ਦੁਆਰਾ ਰਚਿਤ ਨਾਵਲ ‘ਸਲਤਨਤ’: ਪੂੰਜੀ ਦਾ ਆਤੰਕ ਬਨਾਮ ਪਰਵਾਸੀ ਜੀਵਨ. International Journal of Multidisciplinary Research in Arts, Science and Technology, 4(4), 33-40. https://doi.org/10.61778/ijmrast.v4i4.259

Vancouver

ਕੌਰ ਡਹ. ਦਰਸ਼ਨ ਧੀਰ ਦੁਆਰਾ ਰਚਿਤ ਨਾਵਲ ‘ਸਲਤਨਤ’: ਪੂੰਜੀ ਦਾ ਆਤੰਕ ਬਨਾਮ ਪਰਵਾਸੀ ਜੀਵਨ. International Journal of Multidisciplinary Research in Arts, Science and Technology. 2026;4(4):33-40. doi:10.61778/ijmrast.v4i4.259

BibTeX
@article{2026,
  author = {ਕੌਰ, ਡਾ. ਹਰਪ੍ਰੀਤ},
  title = {ਦਰਸ਼ਨ ਧੀਰ ਦੁਆਰਾ ਰਚਿਤ ਨਾਵਲ ‘ਸਲਤਨਤ’: ਪੂੰਜੀ ਦਾ ਆਤੰਕ ਬਨਾਮ ਪਰਵਾਸੀ ਜੀਵਨ},
  journal = {International Journal of Multidisciplinary Research in Arts, Science and Technology},
  year = {2026},
  volume = {4},
  number = {4},
  pages = {33--40},
  doi = {10.61778/ijmrast.v4i4.259}
}
Kostenlos starten →