EUVIMEDEUVIMED entdecken
Open Access · CC BY-NC 4.0

ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿੱਚ ਨਾਰੀ-ਚੇਤਨਾ ਅਤੇ ਨਵੀਂ ਪੀੜ੍ਹੀ ਦੇ ਅੰਤਰ-ਦਵੰਦ

ਡਾ. ਸੁਨੀਤਾ ਰਾਣੀ

International Journal of Multidisciplinary Research in Arts, Science and Technology · 14.08.2026 · 4 (8) · 1-6

DOI: 10.59828/ijmrast.v4i8.301 ↗

Kurz gefasst

Fachartikel in der Zeitschrift International Journal of Multidisciplinary Research in Arts, Science and Technology, online erschienen am 14.08.2026. Verfasst von ਡਾ. ਸੁਨੀਤਾ ਰਾਣੀ. Der Volltext ist frei zugänglich (Open Access, CC BY-NC 4.0).

AbstractBibliografische AngabenZitierenVerwandte Studien

Abstract (Originalsprache)

ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਉੱਤੇ ਪਰਵਾਸੀ ਪੰਜਾਬੀ ਕਹਾਣੀ ਪੰਜਾਬੀ ਮਨ ਦੇ ਅਨੁਭਵਾਂ, ਸੱਭਿਆਚਾਰਕ ਤਬਦੀਲੀਆਂ ਅਤੇ ਨਾਰੀ ਹੋਂਦ ਦੇ ਸਮਾਜਿਕ-ਮਨੋਵਿਗਿਆਨਿਕ ਪੱਖਾਂ ਦਾ ਗੰਭੀਰ ਵਿਸ਼ਲੇਸ਼ਣ ਕਰਦੀ ਹੈ । ਪਰਵਾਸੀ ਪੰਜਾਬੀ ਕਹਾਣੀ ਵਿਦੇਸ਼ੀ ਧਰਤੀ ਉੱਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ-ਜੁੜਨ ਦੇ ਸੰਘਰਸ਼ ਅਤੇ ਯਥਾਰਥ ਨੂੰ ਬਾਰੀਕੀ ਨਾਲ ਪੇਸ਼ ਕਰਦੀ ਹੈ । ਅਮਨਪਾਲ ਸਾਰਾ ਵਰਗੇ ਪ੍ਰਮੁੱਖ ਪਰਵਾਸੀ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਬੇਗਾਨੀ ਧਰਤੀ ਉੱਤੇ ਨਵੀਂ ਪੀੜ੍ਹੀ ਅਤੇ ਪੰਜਾਬੀ ਔਰਤ ਦੀ ਦੁਚਿੱਤੀ, ਅੰਦਰੂਨੀ ਸੰਘਰਸ਼, ਆਜ਼ਾਦੀ ਦੀ ਪੁਕਾਰ ਅਤੇ ਪੁਰਖ-ਪ੍ਰਭੂਤਾਵਾਦੀ ਸੰਸਕਾਰਾਂ ਨਾਲ ਉਸ ਦੀ ਟੱਕਰ ਨੂੰ ਸੰਵੇਦਨਸ਼ੀਲਤਾ ਨਾਲ ਉਕੇਰਿਆ ਗਿਆ ਹੈ । ਇਹ ਖੋਜ ਪੱਤਰ ਭਾਰਤੀ ਸਮਾਜ ਵਿੱਚ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਪੁਰਖ-ਪ੍ਰਭੂਤਾ, ਲਿੰਗ-ਭੇਦ ਅਤੇ ਨਾਰੀ ਅਧੀਨਗੀ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਇਹ ਦਰਸਾਉਂਦਾ ਹੈ ਕਿ ਕਿਵੇਂ ਅਮਨਪਾਲ ਸਾਰਾ ਦੀ ਗਲਪ-ਦ੍ਰਿਸ਼ਟੀ ਵਿੱਚ ਔਰਤ ਆਪਣੇ ਸਰੀਰਕ ਤੇ ਆਤਮਿਕ ਅਧਿਕਾਰਾਂ ਲਈ ਜੂਝਦੀ ਹੋਈ ਇੱਕ ਨਵੀਂ ਸੱਭਿਆਚਾਰਕ ਤੇ ਮਨੋਵਿਗਿਆਨਿਕ ਪਛਾਣ ਦਾ ਨਿਰਮਾਣ ਕਰਦੀ ਹੈ । ਇਹ ਨਵੀਂ ਪੀੜ੍ਹੀ ਦੀ ਜਦੋਂ ਜਹਿਦ ਨੂੰ ਵੀ ਬਾਖੂਬੀ ਦਰਸਾਉਂਦੀ ਹੈ ।

Zitieren

APA

ਰਾਣੀ, ਡ. ਸ. (2026). ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿੱਚ ਨਾਰੀ-ਚੇਤਨਾ ਅਤੇ ਨਵੀਂ ਪੀੜ੍ਹੀ ਦੇ ਅੰਤਰ-ਦਵੰਦ. International Journal of Multidisciplinary Research in Arts, Science and Technology, 4(8), 1-6. https://doi.org/10.59828/ijmrast.v4i8.301

Vancouver

ਰਾਣੀ ਡਸ. ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿੱਚ ਨਾਰੀ-ਚੇਤਨਾ ਅਤੇ ਨਵੀਂ ਪੀੜ੍ਹੀ ਦੇ ਅੰਤਰ-ਦਵੰਦ. International Journal of Multidisciplinary Research in Arts, Science and Technology. 2026;4(8):1-6. doi:10.59828/ijmrast.v4i8.301

BibTeX
@article{2026,
  author = {ਰਾਣੀ, ਡਾ. ਸੁਨੀਤਾ},
  title = {ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿੱਚ ਨਾਰੀ-ਚੇਤਨਾ ਅਤੇ ਨਵੀਂ ਪੀੜ੍ਹੀ ਦੇ ਅੰਤਰ-ਦਵੰਦ},
  journal = {International Journal of Multidisciplinary Research in Arts, Science and Technology},
  year = {2026},
  volume = {4},
  number = {8},
  pages = {1--6},
  doi = {10.59828/ijmrast.v4i8.301}
}
Kostenlos starten →