EUVIMEDEUVIMED entdecken
Open Access · CC BY-NC 4.0

ਸ਼ਾਹ ਹੁਸੈਨ ਕਾਵਿ: ਵਿਸਮਾਦੀ ਅਨੁਭਵ

ਡਾ. ਮਨਦੀਪ ਸਿੰਘ

International Journal of Multidisciplinary Research in Arts, Science and Technology · 30.10.2026 · 4 (10) · 70-77

DOI: 10.59828/ijmrast.v4i10.329 ↗

Kurz gefasst

Fachartikel in der Zeitschrift International Journal of Multidisciplinary Research in Arts, Science and Technology, online erschienen am 30.10.2026. Verfasst von ਡਾ. ਮਨਦੀਪ ਸਿੰਘ. Der Volltext ist frei zugänglich (Open Access, CC BY-NC 4.0).

AbstractBibliografische AngabenZitierenVerwandte Studien

Abstract (Originalsprache)

ਸ਼ਾਹ ਹੁਸੈਨ ਦੇ ਸਮੁੱਚੇ ਕਾਵਿ ਵਿੱਚ ਵਿਸਮਾਦੀ ਰਹੱਸ-ਅਨੁਭੂਤੀ ਦੀ ਅਭਿਵਿਅਕਤੀ ਹੋਈ ਹੈ। ਸ਼ਾਹ ਹੁਸੈਨ ਅਨੁਸਾਰ ਸੂਫ਼ੀ ਸਾਧਨਾ ਦਾ ਅੰਤਿਮ ਲਕਸ਼ ਕਿਤੇ ਬਾਹਰਵਾਰ ਨਾ ਹੋ ਕੇ ਅੰਤਰਮਨ ਦੀਆਂ ਧੁਰ ਡੂੰਘਾਈਆਂ ਵਿਚ ਸਥਿਤ ਹੈ। ਉਸ ਦਾ ਵਿਸਮਾਦੀ ਅਨੁਭਵ ਗ੍ਰੰਥਾਂ ਸ਼ਾਸਤਰਾਂ ਦੇ ਅਧਿਐਨ ਉੱਤੇ ਨਹੀਂ, ਅੰਤਰਮੁਖੀ ਰੂਹਾਨੀ ਮਸਤੀ ਦੇ ਆਲਮ ਉੱਤੇ ਅਧਾਰਿਤ ਹੈ। ਸ਼ਾਹ ਹੁਸੈਨ ਦਾ ਵਿਸਮਾਦੀ ਅਨੁਭਵ ‘ਵਹਿਦਤ-ਉਲ-ਵਜੂਦ’ ਸੰਕਲਪ ਰਾਹੀਂ ਜਾਗਦਾ ਹੈ। ਕਿਉਂਕਿ ਸ਼ਾਹ ਹੁਸੈਨ ਦੇ ਖ਼ੁਦਾ ਦਾ ਵਾਸਾ ਸਾਰੇ ਦਿਖਦੇ ਅਤੇ ਅਣਦਿਖਦੇ ਸੰਸਾਰ ਵਿੱਚ ਹੈ। ਆਪਣੀ ਇਸੇ ਦ੍ਰਿਸ਼ਟੀ ਕਾਰਨ ਸ਼ਾਹ ਹੁਸੈਨ ਸਮਾਅ ਰਾਹੀਂ ਸਿੱਧਾ ਵਾਦੀ-ਏ-ਹੈਰਤ ਪਹੁੰਚਣ ਵਿੱਚ ਕਾਮਯਾਬ ਹੋਇਆ ਜਿੱਥੇ ਵਿਸਮਾਦੀ ਅਨੁਭਵ ਰਾਹੀਂ ਰੂਹ ਮੌਲਦੀ ਹੈ। ਇਸ ਖੋਜ ਪੱਤਰ ਦਾ ਮੁੱਖ ਉਦੇਸ਼ ਸ਼ਾਹ ਹੁਸੈਨ ਕਾਵਿ ਵਿੱਚ ਉਸਦੇ ਵਿਸਮਾਦੀ ਅਨੁਭਵ ਪਿੱਛੇ ਕਾਰਜਸ਼ੀਲ ਅਧਿਆਤਮਕ ਸੰਕਲਪਾਂ ਦੀ ਤਲਾਸ਼ ਕਰਨਾ ਅਤੇ ਵਿਸਮਾਦੀ ਅਨੁਭਵ ਦੀ ਅਭਿਵਿਅਕਤੀ ਦੇ ਪ੍ਰਮੁੱਖ ਬਿੰਦੂਆਂ ਨੂੰ ਉਘਾੜਨਾ ਹੈ।

Zitieren

APA

ਸਿੰਘ, ਡ. ਮ. (2026). ਸ਼ਾਹ ਹੁਸੈਨ ਕਾਵਿ: ਵਿਸਮਾਦੀ ਅਨੁਭਵ. International Journal of Multidisciplinary Research in Arts, Science and Technology, 4(10), 70-77. https://doi.org/10.59828/ijmrast.v4i10.329

Vancouver

ਸਿੰਘ ਡਮ. ਸ਼ਾਹ ਹੁਸੈਨ ਕਾਵਿ: ਵਿਸਮਾਦੀ ਅਨੁਭਵ. International Journal of Multidisciplinary Research in Arts, Science and Technology. 2026;4(10):70-77. doi:10.59828/ijmrast.v4i10.329

BibTeX
@article{2026,
  author = {ਸਿੰਘ, ਡਾ. ਮਨਦੀਪ},
  title = {ਸ਼ਾਹ ਹੁਸੈਨ ਕਾਵਿ: ਵਿਸਮਾਦੀ ਅਨੁਭਵ},
  journal = {International Journal of Multidisciplinary Research in Arts, Science and Technology},
  year = {2026},
  volume = {4},
  number = {10},
  pages = {70--77},
  doi = {10.59828/ijmrast.v4i10.329}
}
Kostenlos starten →