EUVIMEDEUVIMED entdecken
Crossref

ਆਧੁਨਿਕ ਤਕਨਾਲੋਜੀ ਅਤੇ ਸਭਿਆਚਾਰ ਦਾ ਅੰਤਰ-ਸੰਵਾਦ: ਚੁਣੌਤੀਆਂ ਅਤੇ ਸੰਭਾਵਨਾਵਾਂ

ਸੁਮਨ ਲਤਾ

International Journal of Humanities, Commerce and Education · 2025

DOI: 10.59828/ijhce.v1i3.12 ↗

Kurz gefasst

Fachartikel in der Zeitschrift International Journal of Humanities, Commerce and Education, 2025. Verfasst von ਸੁਮਨ ਲਤਾ.

AbstractBibliografische AngabenZitierenVerwandte Studien

Abstract (Originalsprache)

ਇਹ ਖੋਜ ਪੇਪਰ ਆਧੁਨਿਕ ਤਕਨਾਲੋਜੀ ਅਤੇ ਸਭਿਆਚਾਰ ਦੇ ਆਪਸੀ ਗੁੰਝਲਦਾਰ ਸਬੰਧਾਂ ਦਾ ਵਿਸ਼ਲੇਸ਼ਣ ਕਰਦਾ ਹੈ। ਅਜੋਕੇ ਦੌਰ ਵਿੱਚ, ਤਕਨਾਲੋਜੀ ਨੇ ਸਭਿਆਚਾਰ ਦੇ ਵਿਕਾਸ 'ਤੇ ਬਹੁਤ ਗਹਿਰਾ ਅਤੇ ਬਹੁ-ਪੱਖੀ ਪ੍ਰਭਾਵ ਪਾਇਆ ਹੈ, ਜਿਸਨੂੰ ਸੰਚਾਰ, ਕਲਾ, ਭਾਸ਼ਾ ਅਤੇ ਜੀਵਨ-ਸ਼ੈਲੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ । ਇਸ ਅਧਿਐਨ ਦਾ ਮੁੱਖ ਉਦੇਸ਼ ਇਹ ਸਮਝਣਾ ਹੈ ਕਿ ਕਿਵੇਂ ਡਿਜੀਟਲ ਪਲੇਟਫਾਰਮਾਂ ਨੇ ਸਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਫੈਲਾਇਆ ਹੈ ਅਤੇ ਨਾਲ ਹੀ ਰਵਾਇਤੀ ਪਛਾਣ ਲਈ ਕਿਹੜੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ । ਇਹ ਪੇਪਰ ਇਹ ਸਿੱਟਾ ਕੱਢਦਾ ਹੈ ਕਿ ਸਾਨੂੰ ਤਕਨਾਲੋਜੀ ਦੀ ਰਫ਼ਤਾਰ ਨਾਲ ਚੱਲਦਿਆਂ ਆਪਣੀਆਂ ਸਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ । ਕੀਵਰਡ (Keywords): ਆਧੁਨਿਕ ਟੈਕਨੋਲੋਜੀ, ਸਭਿਆਚਾਰਕ ਵਿਕਾਸ, ਡਿਜੀਟਲ ਕਲਾ, ਗਲੋਬਲਾਈਜੇਸ਼ਨ, ਪੰਜਾਬੀ ਭਾਸ਼ਾ, ਏ.ਆਈ. (AI)।

Zitieren

APA

ਲਤਾ, ਸ. (2025). ਆਧੁਨਿਕ ਤਕਨਾਲੋਜੀ ਅਤੇ ਸਭਿਆਚਾਰ ਦਾ ਅੰਤਰ-ਸੰਵਾਦ: ਚੁਣੌਤੀਆਂ ਅਤੇ ਸੰਭਾਵਨਾਵਾਂ. International Journal of Humanities, Commerce and Education. https://doi.org/10.59828/ijhce.v1i3.12

Vancouver

ਲਤਾ ਸ. ਆਧੁਨਿਕ ਤਕਨਾਲੋਜੀ ਅਤੇ ਸਭਿਆਚਾਰ ਦਾ ਅੰਤਰ-ਸੰਵਾਦ: ਚੁਣੌਤੀਆਂ ਅਤੇ ਸੰਭਾਵਨਾਵਾਂ. International Journal of Humanities, Commerce and Education. 2025. doi:10.59828/ijhce.v1i3.12

BibTeX
@article{2025,
  author = {ਲਤਾ, ਸੁਮਨ},
  title = {ਆਧੁਨਿਕ ਤਕਨਾਲੋਜੀ ਅਤੇ ਸਭਿਆਚਾਰ ਦਾ ਅੰਤਰ-ਸੰਵਾਦ: ਚੁਣੌਤੀਆਂ ਅਤੇ ਸੰਭਾਵਨਾਵਾਂ},
  journal = {International Journal of Humanities, Commerce and Education},
  year = {2025},
  doi = {10.59828/ijhce.v1i3.12}
}
Kostenlos starten →